SBS Punjabi - ਐਸ ਬੀ ਐਸ ਪੰਜਾਬੀ

ਬੱਚਿਆਂ ਨੂੰ ਪੰਜਾਬੀ ਬੋਲੀ, ਵਿਰਾਸਤ ਅਤੇ ਰਵਾਇਤੀ ਗੀਤ-ਸੰਗੀਤ ਨਾਲ਼ ਜੋੜ ਰਹੀ ਹੈ ਐਡੀਲੇਡ ਦੀ ਸੁਖਪ੍ਰੀਤ ਸੈਣੀ

Listen on

Episode notes

ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੀ ਵਸਨੀਕ ਸੁਖਪ੍ਰੀਤ ਸੈਣੀ ਕਈ ਸਾਲ ਪਹਿਲਾਂ ਪੰਜਾਬ ਤੋਂ ਪਰਵਾਸ ਕਰਨ ਵੇਲ਼ੇ ਇਸ ਫਿਕਰ ਵਿੱਚ ਸੀ ਕਿ ਉਹ ਪੰਜਾਬੀਅਤ ਨਾਲ਼ ਜੁੜੀਆਂ ਬਹੁਤ ਸਾਰੀਆਂ ਗੱਲਾਂ ਆਸਟ੍ਰੇਲੀਆ ਵਿੱਚ ਆਪਣੇ ਨਾਲ਼ ਜਾਰੀ ਰੱਖ ਸਕੇਗੀ ਜਾ ਨਹੀਂ।।