SBS Punjabi - ਐਸ ਬੀ ਐਸ ਪੰਜਾਬੀ

ਦੰਦਾਂ ਦੀ ਮਾੜੀ ਸੰਭਾਲ ਕਾਰਨ ਆਮ ਸਿਹਤ ਵੀ ਖਤਰੇ ਵਿੱਚ ਪੈ ਜਾਂਦੀ ਹੈ, ਕਹਿਣਾ ਮਾਹਰਾਂ ਦਾ

Listen on

Episode notes

ਮਾਹਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਆਸਟ੍ਰੇਲੀਅਨ ਲੋਕ ਦੰਦਾਂ ਦੀ ਸਫਾਈ ਨੂੰ ਲੈ ਕੇ ਮਾੜੀਆਂ ਆਦਤਾਂ ਅਪਣਾ ਰਹੇ ਹਨ। ਹਾਲਾਂਕਿ ਇੰਨ੍ਹਾਂ ਵਿੱਚੋਂ ਬਹੁਤ ਸਾਰੀਆਂ ਆਦਤਾਂ ਬਦਲੀਆਂ ਵੀ ਜਾ ਸਕਦੀਆਂ ਹਨ, ਪਰ ਜੇਕਰ ਇੰਨ੍ਹਾਂ ਉੱਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਗੰਭੀਰ ਸਿਹਤ ਸਮੱਸਿਆਂਵਾਂ ਦਾ ਕਾਰਨ ਵੀ ਬਣ ਸਕਦੀਆਂ ਹਨ।