SBS Punjabi - ਐਸ ਬੀ ਐਸ ਪੰਜਾਬੀ

Increasing international flights at Amritsar Airport will save time as well as boost Punjab’s economy - ਅੰਮ੍ਰਿਤਸਰ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਉਡਾਣਾਂ ਵਧਣ ਨਾਲ ਸਮੇਂ ਦੀ ਬਚਤ ਤੇ ਪੰਜਾਬ ਨੂੰ ਮਾਲੀ ਹੁੰਗਾਰੇ ਦੀ ਉਮੀਦ

Listen on

Episode notes

The runway at Sri Guru Ramdas Ji International Airport, Sri Amritsar Sahib is 12000 feet long and is equipped with powerful Cat-3 lights, well suited for large aircraft like the 787. Efforts have been started by the community to start more international flights from this airport. - ਪ੍ਰਵਾਸੀ ਭਾਈਚਾਰੇ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਨੂੰ ਵਧਾਉਣ ਦੇ ਉਪਰਾਲੇ ਅਰੰਭੇ ਹੋਏ ਹਨ। ਪੇਸ਼ ਹੈ ਇਸ ਬਾਰੇ ਇੱਕ ਵਿਸ਼ੇਸ ਇੰਟਰਵਿਊ...