SBS Punjabi - ਐਸ ਬੀ ਐਸ ਪੰਜਾਬੀ

Medical tourism booms in India as pandemic restrictions subside - ਕੋਵਿਡ-19 ਮਹਾਂਮਾਰੀ ਪਾਬੰਦੀਆਂ ਘਟਣ ਪਿੱਛੋਂ ਭਾਰਤ ਦੇ ਮੈਡੀਕਲ ਟੂਰਿਜ਼ਮ ਵਿੱਚ ਚੋਖਾ ਵਾਧਾ

Listen on

Episode notes

Affordable treatment has revived medical tourism in India after two years of the coronavirus pandemic. Patients commend the healthcare system, and people from all around the world who cannot get the desired treatment at affordable prices in their home countries troop in to get long-awaited medical attention. - ਕਿਫਾਇਤੀ ਕੀਮਤਾਂ 'ਤੇ ਮਿਆਰੀ ਇਲਾਜ ਸੁਵਿਧਾਵਾਂ ਦੀ ਬਦੌਲਤ ਦੁਨੀਆ ਭਰ ਵਿੱਚ ਭਾਰਤ ਦੀ ਸਿਹਤ-ਸੰਭਾਲ ਪ੍ਰਣਾਲੀ ਦੀ ਤਾਰੀਫ਼ ਹੋ ਰਹੀ ਹੈ। ਕਰੋਨਾਵਾਇਰਸ ਮਹਾਂਮਾਰੀ ਕਾਰਨ ਲੰਬੇ ਸਮੇਂ ਤੋਂ ਰੁਕੇ ਹੋਏ ਇਲਾਜ ਅਤੇ ਆਪਣੇ ਮੁਲਕਾਂ ਵਿੱਚ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਵਿੱਚ ਚੱਲ ਰਹੀ ਲੰਬੀ ਉਡੀਕ ਤੋਂ ਬਚਣ ਲਈ ਕਾਫੀ ਮਰੀਜ਼ ਭਾਰਤ ਪਹੁੰਚ ਰਹੇ ਹਨ।