SBS Punjabi - ਐਸ ਬੀ ਐਸ ਪੰਜਾਬੀ

Eating healthily and keeping costs down - ਫਲਾਂ ਅਤੇ ਸਬਜ਼ੀਆਂ ਦੀਆਂ ਵੱਧ ਰਹੀਆਂ ਕੀਮਤਾਂ ਦੌਰਾਨ ਸਿਹਤਮੰਦ ਖਾਣੇ ਕਿਵੇਂ ਅਪਣਾਈਏ?

Listen on

Episode notes

Fruit and vegetable prices continue to soar – up by six per cent this quarter and that’s forcing some families to cut back – putting health at risk. However, there are other options available, as explained here. - ਇਸ ਤਿਮਾਹੀ ਵਿੱਚ ਆਸਟ੍ਰੇਲੀਆ 'ਚ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ 'ਚ 6% ਵਾਧਾ ਹੋਇਆ ਹੈ। ਇਹ ਵਾਧਾ ਕੁਝ ਪਰਿਵਾਰਾਂ ਨੂੰ ਖਾਣ ਪੀਣ ਦੇ ਮਾਮਲੇ 'ਚ ਕਿਰਸ ਕਰਨ ਲਈ ਮਜਬੂਰ ਕਰ ਰਿਹਾ ਹੈ ਅਤੇ ਸਿਹਤ ਨੂੰ ਜੋਖਮ ਵਿੱਚ ਪਾ ਰਿਹਾ ਹੈ। ਭਾਵੇਂ ਕੀਮਤਾਂ ਵਧੀਆਂ ਹਨ ਪਰ ਫਿਰ ਵੀ ਕਿਫਾਇਤੀ ਤੌਰ 'ਤੇ ਸਿਹਤਮੰਦ ਖਾਣ ਦੇ ਕਈ ਵਿਕਲਪ ਮੌਜੂਦ ਹਨ। ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...