Australia Explained

From vegemite to kangaroo meat: The stories behind Australia's most iconic foods - ਵੈਜੀਮਾਈਟ, ਕੰਗਾਰੂ ਦਾ ਮੀਟ ਤੇ ਬਾਰਬੀਕਿਊ: ਆਸਟ੍ਰੇਲੀਆ ਦੇ ਚੋਣਵੇਂ ਖਾਣ-ਪਦਾਰਥਾਂ ਬਾਰੇ ਖਾਸ ਜਾਣਕਾਰੀ

Listen on

Episode notes

Have you ever tried kangaroo meat, vegemite, Tim Tam or Weetbix? What’s your favourite Aussie sweet treat? In this episode of Australia Explained, we discuss some of the country's most iconic dishes. - ਕੀ ਤੁਸੀਂ ਕਦੇ ਕੰਗਾਰੂ ਮੀਟ, ਵੈਜੀਮਾਈਟ, ਟਿਮ ਟੈਮ ਜਾਂ ਵੀਟਬਿਕਸ ਦਾ ਸਵਾਦ ਚਖਿਆ ਹੈ? ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਦੇਸ਼ ਦੇ ਕੁਝ ਪ੍ਰਮੁੱਖ ਖਾਣ-ਪਦਾਰਥਾਂ ਦੀ ਚਰਚਾ ਕਰ ਰਹੇ ਹਾਂ।