Australia Explained

Australia Explained: What does it mean to be Australian? - ਆਸਟ੍ਰੇਲੀਆ ਐਕਸਪਲੇਂਡ: ਲੋਕਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਬੋਲਚਾਲ ਦੀਆਂ ਆਦਤਾਂ ਬਾਰੇ ਵਿਸ਼ੇਸ਼ ਲੜੀ

Listen on

Episode notes

Listen to Australia Explained, SBS Punjabi’s new podcast, which offers a beginner's guide to all things Aussie, including need-to-know slang, foods, music, sports, comedy, and much more. - ਆਸਟ੍ਰੇਲੀਆ ਐਕਸਪਲੇਂਡ ਐਸ ਬੀ ਐਸ ਪੰਜਾਬੀ ਦੀ ਇੱਕ ਨਵੀਂ ਪੋਡਕਾਸਟ ਲੜੀ ਹੈ ਜੋ ਨਵੇਂ ਆਏ ਲੋਕਾਂ ਨੂੰ ਇਥੋਂ ਦੀ ਬੋਲਚਾਲ ਵਿਚਲੀ ਭਿੰਨਤਾ, ਭੋਜਨ, ਸੰਗੀਤ, ਖੇਡਾਂ, ਕਾਮੇਡੀ ਅਤੇ ਇਥੋਂ ਦੇ ਰਹਿਣ-ਸਹਿਣ ਬਾਰੇ ਜ਼ਰੂਰੀ ਤੱਥਾਂ ਤੋਂ ਜਾਣੂ ਕਰਵਾਉਂਦੀ ਹੈ।