SBS Punjabi - ਐਸ ਬੀ ਐਸ ਪੰਜਾਬੀ

ਗਰਭਵਤੀ ਓਲੰਪਿਕ ਫੈਂਸਰ ਨੂੰ ਕਰਨਾ ਪਿਆ ਪ੍ਰਤੀਕਰਮ ਦਾ ਸਾਹਮਣਾ: ਕੀ ਹੈ ਗਰਭ-ਅਵਸਥਾ ਦੌਰਾਨ ਚਿੰਤਾ ਤੇ ਸ਼ੰਕਾਵਾਂ ਵਿਚਕਾਰਲਾ ਫ਼ਰਕ?

Listen on

Episode notes

ਮਿਸਰ ਦੀ ਫੈਂਸਰ ਨਾਡਾ ਹਾਫੇਜ਼ ਨੇ 7 ਮਹੀਨੇ ਦੀ ਗਰਭਵਤੀ ਹੁੰਦਿਆਂ ਓਲੰਪਿਕ 2024 ਵਿੱਚ ਭਾਗ ਲੈ ਕੇ ਇਤਿਹਾਸ ਰਚ ਦਿੱਤਾ ਹੈ। ਇਸ ਦੇ ਚਲਦੇ ਨਾਡਾ 'ਤੇ ਕਈ ਆਰੋਪ ਵੀ ਲੱਗੇ ਹਨ। ਕਈ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹ ਗਰਭ-ਅਵਸਥਾ ਦੌਰਾਨ ਖੇਡਣ ਲਈ ਫਿੱਟ ਨਹੀਂ ਸਨ। ਪਰ ਕੀ ਇਹ ਅਸਲ ਚਿੰਤਾਵਾਂ ਹਨ ਜਾਂ ਗਰਭ-ਅਵਸਥਾ ਸਬੰਧੀ ਮਹਿਜ਼ ਡਰ? ਆਓ ਜਾਣਦੇ ਹਾਂ ਐਸ ਬੀ ਐਸ ਪੰਜਾਬੀ ਦੇ ਇਸ ਵਿਸ਼ੇਸ਼ ਪੋਡਕਾਸਟ ਵਿੱਚ....