SBS Punjabi - ਐਸ ਬੀ ਐਸ ਪੰਜਾਬੀ

What is genocide? - SBS Examines: ਨਸਲਕੁਸ਼ੀ ਕੀ ਹੈ?


Published: 13 August 2024 at 05:54 Europe/London

Listen on

Episode notes

'Genocide' is a powerful term — it's been called the "crime of crimes". When does large-scale violence become genocide, and why is it so difficult to prove and punish? - 'ਨਸਲਕੁਸ਼ੀ' ਇੱਕ ਸ਼ਕਤੀਸ਼ਾਲੀ ਸ਼ਬਦ ਹੈ - ਇਸਨੂੰ "ਅਪਰਾਧਾਂ ਦਾ ਅਪਰਾਧ" ਕਿਹਾ ਜਾਂਦਾ ਹੈ। ਇਸ ਐਪੀਸੋਡ ਵਿੱਚ ਜਾਣੋ ਕਿ ਵੱਡੇ ਪੱਧਰ 'ਤੇ ਹਿੰਸਾ ਕਦੋਂ ਨਸਲਕੁਸ਼ੀ ਬਣ ਜਾਂਦੀ ਹੈ ਅਤੇ ਇਸਨੂੰ ਸਾਬਤ ਕਰਨਾ ਅਤੇ ਦੋਸ਼ੀ ਨੂੰ ਸਜ਼ਾ ਦਵਾਉਣਾ ਇੰਨਾ ਮੁਸ਼ਕਲ ਕਿਉਂ ਹੈ?

Recent Episodes