SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ 'ਚ ਪ੍ਰਵਾਸੀ ਮਰਦਾਂ ਨੂੰ ਆਉਂਦੀਆਂ ਦਰਪੇਸ਼ ਸਿਹਤ ਚੁਣੌਤੀਆਂ ਬਾਰੇ ਖੋਜ
Episode notes
ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਵਾਸੀ ਪਿਛੋਕੜ ਵਾਲੇ ਮਰਦ ਜਿੰਨਾਂ ਜ਼ਿਆਦਾ ਸਮਾਂ ਆਸਟ੍ਰੇਲੀਆ ਵਿੱਚ ਰਹਿੰਦੇ ਹਨ ਉਹਨਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਵੀ ਉਹਨਾਂ ਹੀ ਜ਼ਿਆਦਾ ਕਰਨਾ ਪੈਂਦਾ ਹੈ।ਇਹ ਖੋਜ ‘ਮੂਵੰਬਰ ਇੰਸਟੀਟਿਊਟ ਆਫ ਮੈਨਜ਼ ਹੈਲਥ’ ਵੱਲੋਂ ਕੀਤੀਆਂ ਜਾਂਦੀਆਂ ਜਾਂਚਾਂ ਵਿੱਚੋਂ ਇੱਕ ਹੈ।