SBS Punjabi - ਐਸ ਬੀ ਐਸ ਪੰਜਾਬੀ

ਪੰਜਾਬੀ ਡਾਇਸਪੋਰਾ: ਇੰਗਲੈਂਡ ਦੇ ਅਰਮਾਨ ਸਿੰਘ ਕਤਲ ਮੁਕੱਦਮੇ ਵਿਚ 5 ਭਾਰਤੀ ਨੌਜਵਾਨ ਦੋਸ਼ੀ, ਮਿਲੀ ਕੁੱਲ 122 ਸਾਲ ਦੀ ਸਜ਼ਾ

Listen on

Episode notes

ਇੰਗਲੈਂਡ ਵਿੱਚ 5 ਭਾਰਤੀ ਮੂਲ ਦੇ ਨੌਜਵਾਨਾਂ ਨੂੰ ਸਮਿਥਵਿਕ ਸ਼ਹਿਰ ਦੇ ਵਾਸੀ ਅਰਮਾਨ ਸਿੰਘ ਦੇ 21 ਅਗਸਤ 2023 ਨੂੰ ਬੇਰਹਿਮੀ ਨਾਲ ਕੀਤੇ ਕਤਲ ਲਈ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ 4 ਨੌਜਵਾਨਾਂ ਨੂੰ 28-28 ਸਾਲ ਅਤੇ ਇਕ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ, ਪੂਰਾ ਵੇਰਵਾ ਜਾਣਨ ਲਈ ਸੁਣੋ ਇਸ ਹਫਤੇ ਦੀ ਡਾਇਸਪੋਰਾ ਰਿਪੋਰਟ....