SBS Punjabi - ਐਸ ਬੀ ਐਸ ਪੰਜਾਬੀ

Living in limbo - SBS Examines: ਬਿਨਾ ਕਿਸੇ ਸਥਿਰਤਾ ਦੇ ਰਹਿ ਰਹੇ ਲੋਕ।

Listen on

Episode notes

Thousands of asylum seekers are still caught up in the government's now-abolished fast-track visa system, most have waited over a decade for permanency. - ਹਜ਼ਾਰਾਂ ਪਨਾਹ ਮੰਗਣ ਵਾਲੇ ਅਜੇ ਵੀ ਸਰਕਾਰ ਦੀ ਹਾਲ ਹੀ 'ਚ ਖਤਮ ਕੀਤੀ ਗਈ ਫਾਸਟ-ਟਰੈਕ ਵੀਜ਼ਾ ਪ੍ਰਣਾਲੀ ਵਿੱਚ ਫਸੇ ਹੋਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਸਥਾਈ ਹੋਣ ਲਈ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਹਨ।