SBS Punjabi - ਐਸ ਬੀ ਐਸ ਪੰਜਾਬੀ

Islamophobia ignites security concerns at schools, mosques - ਇਸਲਾਮੋਫੋਬੀਆ ਨੇ ਸਕੂਲਾਂ, ਮਸਜਿਦਾਂ ਵਿੱਚ ਸੁਰੱਖਿਆ ਸਬੰਧੀ ਵਧਾਈਆਂ ਚਿੰਤਾਵਾਂ

Listen on

Episode notes

As Australia responds to an increase in anti-Semitic attacks, reports of Islamophobia have skyrocketed too. Some women say they're afraid to leave home, and there are fears for the safety of children in school. - ਜਿਵੇਂ ਜਿਵੇਂ ਆਸਟ੍ਰੇਲੀਆ ਨੇ ਯਹੂਦੀਆਂ ਪ੍ਰਤੀ ਵਿਰੋਧ ਦੇ ਹਮਲਿਆਂ ਦਾ ਜਵਾਬ ਦਿੱਤਾ ਹੈ, ਓਧਰ, ਇਸਲਾਮੋਫੋਬੀਆ ਦੀਆਂ ਰਿਪੋਰਟਾਂ ਵੀ ਅਸਮਾਨ ਛੂਹ ਰਹੀਆਂ ਹਨ। ਕੁਝ ਔਰਤਾਂ ਦਾ ਕਹਿਣਾ ਹੈ ਕਿ ਉਹ ਘਰ ਤੋਂ ਬਾਹਰ ਜਾਣ ਤੋਂ ਘਬਰਾਉਂਦੀਆਂ ਹਨ, ਅਤੇ ਸਕੂਲ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ।