SBS Punjabi - ਐਸ ਬੀ ਐਸ ਪੰਜਾਬੀ
ਨਰਾਤਿਆਂ ਦੇ ਖਾਣੇ ਨੂੰ ਕਿਵੇਂ ਬਣਾਈਏ ਸਿਹਤਮੰਦ?
Episode notes
ਆਸਟ੍ਰੇਲੀਆ ਵਿੱਚ ਕੁੱਟੂ ਦੇ ਆਟੇ ਨੂੰ ਕੀ ਕਹਿ ਕੇ ਬੁਲਾਉਂਦੇ ਹਨ? ਅਤੇ ਸਾਬੂਦਾਨੇ ਦਾ ਅੰਗਰੇਜ਼ੀ ਨਾਮ ਕੀ ਹੈ? ਕੰਮ ਤੇ ਜਾਣ ਵੇਲੇ ਵਰਤ ਨਾਲ ਜੁੜਿਆ ਅਜਿਹਾ ਕੀ ਬਣਾਈਏ ਜੋ ਨਾ ਸਿਰਫ ਛੇਤੀ ਬਣੇ ਸਗੋਂ ਸਿਹਤਮੰਦ ਵੀ ਹੋਵੇ। ਜਾਣੋ ਡਾਇਟੀਸ਼ਨ ਗਗਨ ਸੰਧੂ ਨਾਲ ਸਾਡੀ ਖ਼ਾਸ ਗੱਲਬਾਤ ਵਿੱਚ.....