SBS Punjabi - ਐਸ ਬੀ ਐਸ ਪੰਜਾਬੀ
ਖਬਰਨਾਮਾ: ਛੁੱਟੀਆਂ ਦੌਰਾਨ ਡਰਾਈਵਿੰਗ ਦੇ ਨਿਯਮਾਂ ਦੀ ੳਲੰਘਣਾ ਕਰਨ ਵਾਲਿਆਂ ‘ਤੇ ਪੁਲਿਸ ਦੀ ਰਹੇਗੀ ਸਖ਼ਤ ਨਜ਼ਰ
Episode notes
ਪੁਲਿਸ ਨੇ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਡਬਲ ਡੀਮੈਰਿਟ ਪੁਆਇੰਟ ਲਾਗੂ ਹੋਣਗੇ।