SBS Punjabi - ਐਸ ਬੀ ਐਸ ਪੰਜਾਬੀ
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 10 ਅਕਤੂਬਰ 2024
Episode notes
ਨਿਊ ਸਾਊਥ ਵੇਲਜ਼ ਅਤੇ ਦੱਖਣੀ ਆਸਟ੍ਰੇਲੀਆ ਵਿਚਕਾਰ ਦੋ ਦਿੱਨ ਦਾ 'ਕ੍ਰਾਸ ਬਾਰਡਰ' ਸੰਮੇਲਨ ਚਲ ਰਿਹਾ ਹੈ। ਇਸ ਸੰਮੇਲਨ ਵਿੱਚ ਸੋਸ਼ਲ ਮੀਡੀਆ ਅਤੇ ਨੌਜਵਾਨਾਂ ਦੁਆਰਾ ਇਸ ਦੀ ਵਰਤੋਂ ਦਾ ਮੁੱਦਾ ਅਹਿਮ ਹੈ। ਇਸ ਸੰਮੇਲਨ ਵਿੱਚ ਲੋਕਾਂ ਦੇ ਜੀਵਨ 'ਤੇ ਸੋਸ਼ਲ ਮੀਡੀਆ ਦੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵ ਹੋਣ ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਇਸ ਪੂਰੇ ਵਿਸ਼ੇ ਤੇ ਸਰਕਾਰ ਵੱਲੋਂ ਸਮਰਥਨ ਤੇ ਵੀ ਗੱਲਬਾਤ ਕੀਤੀ ਜਾਏਗੀ ।