SBS Punjabi - ਐਸ ਬੀ ਐਸ ਪੰਜਾਬੀ

ਭਾਰਤ ’ਚ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, 4 ਜੂਨ ਨੂੰ ਆਉਣਗੇ ਨਤੀਜੇ

Listen on

Episode notes

ਭਾਰਤ ਵਿੱਚ ਹੇਠਲੇ ਸਦਨ, ਜਿਸ ਨੂੰ ਲੋਕ ਸਭਾ ਆਖਿਆ ਜਾਂਦਾ ਹੈ, ਉਸ ਦਾ ਫੈਸਲਾ ਕਰਨ ਲਈ 18 ਅਪ੍ਰੈਲ ਤੋਂ ਚੋਣ ਪ੍ਰੀਕਿਰਿਆ ਆਰੰਭ ਹੋ ਗਈ ਹੈ। ਭਾਰਤ ਦੇ ਵੋਟਰ 7 ਵੱਖ-ਵੱਖ ਪੜਾਂਵਾਂ ਤਹਿਤ 44 ਦਿਨਾਂ ਵਿੱਚ ਆਪਣੀ ਵੋਟ ਪਾਉਣਗੇ। ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਇਨ੍ਹਾਂ ਚੋਣਾਂ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ 400 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਹਨ, ਪਰ ਕੀ ਉਨ੍ਹਾਂ ਦੀ ਪਾਰਟੀ ਇੰਨੀਆਂ ਸੀਟਾਂ ਹਾਸਲ ਕਰ ਸਕੇਗੀ? ਇਸ ਦੀ ਕੋਈ ਗਾਰੰਟੀ ਨਹੀਂ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...