SBS Punjabi - ਐਸ ਬੀ ਐਸ ਪੰਜਾਬੀ

ਇਮੀਗ੍ਰੇਟ, ਐਮੀਗ੍ਰੇਟ ਅਤੇ ਮਾਈਗ੍ਰੇਟ ਵਿੱਚ ਕੀ ਹੈ ਅੰਤਰ?

Listen on

Episode notes

Immigrate, emigrate ਜਾਂ migrate ਸੁਨਣ ਵਿੱਚ ਇਹ ਤਿੰਨੋ ਸ਼ਬਦ ਇੱਕੋ ਜਿਹੇ ਹੀ ਲੱਗਦੇ ਹਨ ਅਤੇ ਪੰਜਾਬੀ ਵਿੱਚ ਇਸ ਦਾ ਅਰਥ ਪਰਵਾਸ ਹੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇੰਨ੍ਹਾ ਤਿੰਨਾ ਨੂੰ ਵੱਖ ਵੱਖ ਸੰਦਰਭਾਂ ਵਿੱਚ ਵਰਤਿਆ ਜਾਂਦਾ ਹੈ। ਇਸ ਪੌਡਕਾਸਟ ਰਾਹੀਂ ਜਾਣੋਂ, ਕੀ ਹੈ ਇੰਨਾ ਤਿੰਨਾ ਸ਼ਬਦਾ ਵਿੱਚ ਅੰਤਰ?