SBS Punjabi - ਐਸ ਬੀ ਐਸ ਪੰਜਾਬੀ

ਖਬਰਨਾਮਾ: ਉੱਤਰੀ ਕੁਈਨਜ਼ਲੈਂਡ ਵਿੱਚ ਭਾਰੀ ਮੀਂਹ ਕਾਰਨ ਆਵਾਜਾਈ ਵਿੱਚ ਵਿਘਨ

Listen on

Episode notes

ਉੱਤਰੀ ਕੁਈਨਜ਼ਲੈਂਡ ਵਿੱਚ ਭਾਰੀ ਮੀਂਹ, ਹੜ੍ਹਾਂ, ਅਤੇ ਤੇਜ਼ ਗਰਜਾਂ ਕਾਰਨ ਸੜਕਾਂ ਦੇ ਬੰਦ ਹੋਣ ਨਾਲ ਆਵਾਜਾਈ ਵਿੱਚ ਰੁਕਾਵਟ ਪੈ ਰਹੀ ਹੈ। 20 ਦਸੰਬਰ ਦੀ ਸਵੇਰ ਨੂੰ ਤੂਫਾਨ ਕਾਰਨ ਟਾਊਨਜ਼ਵਿਲੇ ਤੋਂ ਮੈਕੇ ਤੱਕ ਮੈਗਨੇਟਿਕ ਟਾਪੂ ਦੇ ਪਿਕਨਿਕ ਬੇਅ 'ਤੇ ਛੇ ਘੰਟਿਆਂ ਵਿੱਚ ਲਗਭਗ 200 ਮਿਲੀਮੀਟਰ ਅਤੇ ਗਲੈਡਸਟੋਨ ਦੇ ਓ'ਕੌਨੇਲ ਵਿੱਚ 176 ਮਿਲੀਮੀਟਰ ਵਰਖਾ ਹੋਈ। ਇਹ ਅਤੇ ਅੱਜ ਦੀਆਂ ਹੋਰ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।