SBS Punjabi - ਐਸ ਬੀ ਐਸ ਪੰਜਾਬੀ
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਅਕਤੂਬਰ 2024
Episode notes
ਨਵੇਂ ਕਾਨੂੰਨ ਮੁਤਾਬਕ ਹੁਣ ਨਿਊ ਸਾਊਥ ਵੇਲਜ਼ 'ਚ ਗੰਭੀਰ ਘਰੇਲੂ ਹਿੰਸਾ ਦੇ ਅਪਰਾਧੀਆਂ ਨੂੰ ਜ਼ਮਾਨਤ 'ਤੇ ਬਾਹਰ ਆਉਣ ਤੇ 'ਐਂਕਲ ਮਾਨੀਟਰ' ਲਗਾਉਣਾ ਲਾਜ਼ਮੀ ਹੋਏਗਾ । ਇਸ ਕਨੂੰਨ ਦਾ ਮੁਖ ਮੰਤਵ ਘਰੇਲੂ ਹਿੰਸਾ ਦੇ ਪੀੜਤਾਂ ਲਈ ਬੇਹਤਰ ਸੁਰੱਖਿਆ ਪ੍ਰਦਾਨ ਕਰਨਾ ਹੈ ਅਤੇ ਇਹ ਯਕੀਨੀ ਬਨਾਉਣਾ ਹੈ ਕਿ ਰਿਹਾਅ ਕੀਤਾ ਗਿਆ ਦੋਸ਼ੀ ਨਿਗਰਾਨੀ ਹੇਠ ਰਹੇ ।