Australia Explained
Australia Explained: If Aussie slang confused you, here’s ‘Pinglish’ served funny side up - ਆਸਟ੍ਰੇਲੀਅਨ 'ਸਲੈਂਗ' ਤੇ ਇਥੇ ਵਸਦੇ ਪੰਜਾਬੀਆਂ ਦੁਆਰਾ ਬੋਲੇ ਜਾਂ ਵਿਗਾੜੇ ਅੰਗਰੇਜ਼ੀ ਲਫ਼ਜਾਂ ਬਾਰੇ ਜਾਣਕਾਰੀ
Episode notes
Classic Aussie slang words can leave some people scratching their heads in confusion. Do you know what ‘arvo’, ‘bikkie’, ‘brekkie’ and ‘sanga’ mean? Spiced-up versions of English words coined by Punjabis living Down Under add to the fun and confusion. - ‘ਆਸਟ੍ਰੇਲੀਆ ਐਕਸਪਲੇਨਡ’ ਦੇ ਇਸ ਹਿੱਸੇ ਵਿੱਚ ਅਸੀਂ ਤੁਹਾਨੂੰ ਇੱਥੇ ਵਸਦੇ ਲੋਕਾਂ ਦੁਆਰਾ ਵਰਤੇ ਜਾਂਦੇ ਅੰਗਰੇਜ਼ੀ ਦੇ ਕੁਝ ਖ਼ਾਸ ਸ਼ਬਦਾਂ ਅਤੇ ਲਹਿਜੇ ਬਾਰੇ ਜਾਣਕਾਰੀ ਦੇਵਾਂਗੇ। ਇੱਕ ਜ਼ਿਕਰ ਹੋਵੇਗਾ ਪੰਜਾਬੀ ਭਾਈਚਾਰੇ ਦਾ ਜੋ ਅੰਗਰੇਜ਼ੀ ਦੇ ਕਈ ਸ਼ਬਦਾਂ ਨੂੰ ਆਪਣੇ ਹੀ ਢੰਗ ਜਾਂ ਨਿਵੇਕਲੇ ਲਹਿਜੇ ਵਿੱਚ ਵਰਤਦੇ ਹਨ।