SBS Punjabi - ਐਸ ਬੀ ਐਸ ਪੰਜਾਬੀ
By SBS
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Latest episode
-
'Easy PR, relaxed work norms': How will Australia's 'Skills in Demand visa' replacing 482 subclass impact you? - 'ਸੌਖੀ ਪੀ ਆਰ, ਕੰਮ ਦੇ ਕਾਨੂੰਨਾਂ ਵਿੱਚ ਰਾਹਤ': 482 ਦੀ ਥਾਂ 'ਤੇ ਆਏ ਆਸਟ੍ਰੇਲੀਆ ਦੇ 'ਸਕਿਲਜ਼ ਇਨ ਡਿਮਾਂਡ' ਵੀਜ਼ਾ ਦਾ ਕੀ ਹੋਵੇਗਾ ਅਸਰ?
Australia has introduced a new 'skills in demand' visa, which will replace the existing temporary skills shortage (TSS) visa, subclass 482. This change is part of the government's broader migration system overhaul, aimed at addressing skills shortage… -
ਪੰਜਾਬੀ ਡਾਇਸਪੋਰਾ: ਚੰਡੀਗੜ ਦੀ ਜੰਮ-ਪਲ ਹਰਮੀਤ ਕੌਰ ਢਿੱਲੋਂ ਬਣੀ ਡੋਨਾਲਡ ਟਰੰਪ ਦੀ ਸਹਾਇਕ ਅਟਾਰਨੀ ਜਨਰਲ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਸਟਾਫ਼ ਵਿੱਚ ਬਹੁ-ਸੱਭਿਆਚਾਰਕ ਸਟਾਫ਼ ਦੀ ਭਰਤੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਟਰੰਪ ਨੇ ਪੰਜਾਬੀ ਮੂਲ ਦੀ ਹਰਮੀਤ ਕੌਰ ਢਿੱਲੋਂ ਨੂੰ ਆਪਣੇ ਸਹਾਇਕ ਅਟਾਰਨੀ ਜਨਰਲ ਵਜੋਂ ਨਿਯੁਕਤ ਕੀਤਾ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਬਾਰੇ ਹੋਰ ਜਾਣਕਾਰੀ ਲਈ ਸੁਣੋ ਇਹ … -
Islamophobia ignites security concerns at schools, mosques - ਇਸਲਾਮੋਫੋਬੀਆ ਨੇ ਸਕੂਲਾਂ, ਮਸਜਿਦਾਂ ਵਿੱਚ ਸੁਰੱਖਿਆ ਸਬੰਧੀ ਵਧਾਈਆਂ ਚਿੰਤਾਵਾਂ
As Australia responds to an increase in anti-Semitic attacks, reports of Islamophobia have skyrocketed too. Some women say they're afraid to leave home, and there are fears for the safety of children in school. - ਜਿਵੇਂ ਜਿਵੇਂ ਆਸਟ੍ਰੇਲੀਆ ਨੇ ਯਹੂਦੀਆਂ ਪ੍ਰਤ… -
ਖਬਰਨਾਮਾ: ਉੱਤਰੀ ਕੁਈਨਜ਼ਲੈਂਡ ਵਿੱਚ ਭਾਰੀ ਮੀਂਹ ਕਾਰਨ ਆਵਾਜਾਈ ਵਿੱਚ ਵਿਘਨ
ਉੱਤਰੀ ਕੁਈਨਜ਼ਲੈਂਡ ਵਿੱਚ ਭਾਰੀ ਮੀਂਹ, ਹੜ੍ਹਾਂ, ਅਤੇ ਤੇਜ਼ ਗਰਜਾਂ ਕਾਰਨ ਸੜਕਾਂ ਦੇ ਬੰਦ ਹੋਣ ਨਾਲ ਆਵਾਜਾਈ ਵਿੱਚ ਰੁਕਾਵਟ ਪੈ ਰਹੀ ਹੈ। 20 ਦਸੰਬਰ ਦੀ ਸਵੇਰ ਨੂੰ ਤੂਫਾਨ ਕਾਰਨ ਟਾਊਨਜ਼ਵਿਲੇ ਤੋਂ ਮੈਕੇ ਤੱਕ ਮੈਗਨੇਟਿਕ ਟਾਪੂ ਦੇ ਪਿਕਨਿਕ ਬੇਅ 'ਤੇ ਛੇ ਘੰਟਿਆਂ ਵਿੱਚ ਲਗਭਗ 200 ਮਿਲੀਮੀਟਰ ਅਤੇ ਗਲੈਡਸਟੋਨ ਦੇ ਓ… -
ਖਬਰਨਾਮਾ: ਛੁੱਟੀਆਂ ਦੌਰਾਨ ਡਰਾਈਵਿੰਗ ਦੇ ਨਿਯਮਾਂ ਦੀ ੳਲੰਘਣਾ ਕਰਨ ਵਾਲਿਆਂ ‘ਤੇ ਪੁਲਿਸ ਦੀ ਰਹੇਗੀ ਸਖ਼ਤ ਨਜ਼ਰ
ਪੁਲਿਸ ਨੇ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਡਬਲ ਡੀਮੈਰਿਟ ਪੁਆਇੰਟ ਲਾਗੂ ਹੋਣਗੇ। -
ਵਿਕਟੋਰੀਅਨ ਮਲਟੀਕਲਚਰਲ ਅਵਾਰਡਜ਼ ਫਾਰ ਐਕਸੀਲੈਂਸ: ਭਾਈਚਾਰੇ ਨਾਲ ਸਬੰਧਿਤ ਕਾਰਜਾਂ 'ਚ ਵਡਮੁੱਲੇ ਯੋਗਦਾਨ ਲਈ ਰਾਜ ਪੱਧਰੀ ਮਾਣ-ਸਨਮਾਨ
23ਵੇਂ ਵਿਕਟੋਰੀਅਨ ਮਲਟੀਕਲਚਰਲ ਅਵਾਰਡਜ਼ ਫਾਰ ਐਕਸੀਲੈਂਸ ਦੌਰਾਨ ਉਨ੍ਹਾਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨ੍ਹਾਂ ਨੇ ਆਪਣੇ ਭਾਈਚਾਰਿਆਂ ਲਈ ਰਾਜ ਪੱਧਰ 'ਤੇ ਵਡਮੁੱਲੇ ਯੋਗਦਾਨ ਪਾਏ ਹੋਣ। ਮਾਣ ਵਾਲੀ ਗੱਲ ਹੈ ਕਿ ਕੁੱਲ 67 ਸਨਮਾਨਾਂ ਵਿੱਚ, ਭਾਰਤੀ ਮੂਲ ਦੇ ਨੁਮਾਇੰਦਿਆਂ ਦੇ ਵੀ ਨਾਮ ਸ਼ਾਮਿਲ ਸਨ। -
ਇਮੀਗ੍ਰੇਟ, ਐਮੀਗ੍ਰੇਟ ਅਤੇ ਮਾਈਗ੍ਰੇਟ ਵਿੱਚ ਕੀ ਹੈ ਅੰਤਰ?
Immigrate, emigrate ਜਾਂ migrate ਸੁਨਣ ਵਿੱਚ ਇਹ ਤਿੰਨੋ ਸ਼ਬਦ ਇੱਕੋ ਜਿਹੇ ਹੀ ਲੱਗਦੇ ਹਨ ਅਤੇ ਪੰਜਾਬੀ ਵਿੱਚ ਇਸ ਦਾ ਅਰਥ ਪਰਵਾਸ ਹੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇੰਨ੍ਹਾ ਤਿੰਨਾ ਨੂੰ ਵੱਖ ਵੱਖ ਸੰਦਰਭਾਂ ਵਿੱਚ ਵਰਤਿਆ ਜਾਂਦਾ ਹੈ। ਇਸ ਪੌਡਕਾਸਟ ਰਾਹੀਂ ਜਾਣੋਂ, ਕੀ ਹੈ ਇੰਨਾ ਤਿੰਨਾ ਸ਼ਬਦਾ ਵਿੱਚ ਅੰਤਰ? -
ਆਸਟ੍ਰੇਲੀਆ ਵਿੱਚ ਇੱਕ ਅਜਿਹਾ ਕੱਦੂ ਹੈ ਜਿਸ ਨੂੰ ਖਾ ਨਹੀਂ ਸਕਦੇ, ਟਰੈਕਟਰ ਵੀ ਹੈ ਪਰ ਚਲਾ ਨਹੀਂ ਸਕਦੇ
ਕੀ ਤੁਸੀਂ ਕਦੇ ਅਜਿਹਾ ਕੱਦੂ ਵੇਖਿਆ ਹੈ ਜੋ ਨੱਚ ਰਿਹਾ ਹੋਵੇ ਅਤੇ ਕੀ ਤੁਸੀਂ ਕਦੇ ਅਜਿਹੇ ਟਰੈਕਟਰ ਉੱਤੇ ਚੜੇ ਹੋ ਜਿਸ ਨੂੰ ਤੁਸੀਂ ਚਲਾ ਨਾ ਸਕਦੇ ਹੋਵੇ ? ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਅਜਿਹੀਆਂ ਕੁਝ ਦਿਲਚਸਪ ਚੀਜ਼ਾਂ ਦੀ ਇੱਕ ਵੱਖਰੀ ਦੁਨੀਆ ਬਾਰੇ ਜਾਨਣ ਦਾ ਮੌਕਾ ਦੇ ਰਹੇ ਹਾਂ। -
ਪਾਕਿਸਤਾਨ ਡਾਇਰੀ : ਪੰਜਾਬ ਦੇ ਅਸੈਂਬਲੀ ਮੈਂਬਰਾਂ ਤੇ ਵਜ਼ੀਰਾਂ ਦੀਆਂ ਤਨਖਾਹਾਂ ਵਿੱਚ ਲੱਖਾਂ ਰੁਪਏ ਦੇ ਵਾਧੇ
ਪੰਜਾਬ ਸਰਕਾਰ ਨੇ ਸੂਬਾ ਅਸੈਂਬਲੀ ਦੇ ਮੈਂਬਰਾਂ ਅਤੇ ਬਾਕੀ ਸਾਰੇ ਵਜ਼ੀਰਾਂ ਦੀਆਂ ਤਨਖਾਹਾਂ ਤੇ ਸਹੂਲਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਵਾਧੇ ਤਹਿਤ ਅਸੈਂਬਲੀ ਮੈਂਬਰਾਂ ਦੀ ਤਨਖਾਹ ਜਨਵਰੀ 2025 ਤੋਂ 4 ਲੱਖ ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ ਜਦਕਿ ਪਹਿਲਾਂ ਇਹ ਸਿਰਫ 76 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ। ਇਸੇ ਤਰ੍ਹ… -
What is Zionism, and is it antisemitic to be anti-Israel? - SBS Examines: ਜ਼ਾਇਓਨਿਜ਼ਮ ਕੀ ਹੈ ਅਤੇ ਕੀ ਇਜ਼ਰਾਈਲ ਵਿਰੋਧੀ ਹੋਣਾ ਯਹੂਦੀ ਵਿਰੋਧੀ ਹੋਣਾ ਹੈ?
Reports of anti-Jewish incidents in Australia are on the rise. But there's disagreement on where to draw the line between antisemitism and anti-Zionism. - ਆਸਟ੍ਰੇਲੀਆ ਵਿਚ ਯਹੂਦੀ ਵਿਰੋਧੀ ਘਟਨਾਵਾਂ ਦੀਆਂ ਖਬਰਾਂ ਲਗਾਤਾਰ ਵੱਧ ਰਹੀਆਂ ਹਨ। ਪਰ ਯਹੂਦੀ ਵਿਰੋਧੀ ਅਤੇ ਜ਼ਾਇਓਨਿਜ…